ਜ਼ਬੂਰ 5:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕਿਉਂਕਿ ਤੂੰ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾ ਤੋਂ ਖ਼ੁਸ਼ ਹੁੰਦਾ ਹੈ;+ਤੇਰੇ ਨਾਲ ਕੋਈ ਵੀ ਬੁਰਾ ਇਨਸਾਨ ਨਹੀਂ ਰਹਿ ਸਕਦਾ।+ 5 ਕੋਈ ਵੀ ਘਮੰਡੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਹੋ ਸਕਦਾ। ਤੂੰ ਉਨ੍ਹਾਂ ਸਾਰਿਆਂ ਨਾਲ ਨਫ਼ਰਤ ਕਰਦਾ ਹੈਂ ਜੋ ਦੁਸ਼ਟ ਕੰਮ ਕਰਦੇ ਹਨ;+
4 ਕਿਉਂਕਿ ਤੂੰ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾ ਤੋਂ ਖ਼ੁਸ਼ ਹੁੰਦਾ ਹੈ;+ਤੇਰੇ ਨਾਲ ਕੋਈ ਵੀ ਬੁਰਾ ਇਨਸਾਨ ਨਹੀਂ ਰਹਿ ਸਕਦਾ।+ 5 ਕੋਈ ਵੀ ਘਮੰਡੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਹੋ ਸਕਦਾ। ਤੂੰ ਉਨ੍ਹਾਂ ਸਾਰਿਆਂ ਨਾਲ ਨਫ਼ਰਤ ਕਰਦਾ ਹੈਂ ਜੋ ਦੁਸ਼ਟ ਕੰਮ ਕਰਦੇ ਹਨ;+