ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 14:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹ ਲੋਕ ਕਦ ਤਕ ਮੇਰਾ ਅਪਮਾਨ ਕਰਦੇ ਰਹਿਣਗੇ+ ਅਤੇ ਕਦ ਤਕ ਇਹ ਮੇਰੇ ʼਤੇ ਨਿਹਚਾ ਨਹੀਂ ਕਰਨਗੇ ਭਾਵੇਂ ਮੈਂ ਇਨ੍ਹਾਂ ਵਿਚ ਕਈ ਕਰਾਮਾਤਾਂ ਕੀਤੀਆਂ ਹਨ?+ 12 ਮੈਂ ਇਨ੍ਹਾਂ ʼਤੇ ਮਹਾਂਮਾਰੀ ਲਿਆ ਕੇ ਇਨ੍ਹਾਂ ਨੂੰ ਮਾਰ ਦਿਆਂਗਾ। ਮੈਂ ਤੇਰੇ ਤੋਂ ਇਕ ਕੌਮ ਬਣਾਵਾਂਗਾ ਜੋ ਇਨ੍ਹਾਂ ਨਾਲੋਂ ਵੱਡੀ ਤੇ ਤਾਕਤਵਰ ਹੋਵੇਗੀ।”+

  • ਗਿਣਤੀ 16:46
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਮੰਡਲੀ ਦਾ ਪਾਪ ਮਿਟਾਉਣ ਲਈ+ ਇਕ ਕੜਛੇ ਵਿਚ ਵੇਦੀ ਤੋਂ ਅੱਗ ਲੈ+ ਅਤੇ ਉਸ ਵਿਚ ਧੂਪ ਪਾ ਕੇ ਫਟਾਫਟ ਮੰਡਲੀ ਵਿਚ ਜਾ ਕਿਉਂਕਿ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਮੰਡਲੀ ਉੱਤੇ ਉਸ ਦਾ ਕਹਿਰ ਟੁੱਟ ਪਿਆ ਹੈ!”

  • ਗਿਣਤੀ 25:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+

  • ਗਿਣਤੀ 25:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਕਹਿਰ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 24,000 ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ