ਯਸਾਯਾਹ 13:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸੇ ਕਰਕੇ ਮੈਂ ਆਕਾਸ਼ਾਂ ਨੂੰ ਕੰਬਾ ਦਿਆਂਗਾਅਤੇ ਸੈਨਾਵਾਂ ਦੇ ਯਹੋਵਾਹ ਦੇ ਗੁੱਸੇ ਦੀ ਅੱਗ ਦੇ ਦਿਨ ਉਸ ਦੇ ਕ੍ਰੋਧ ਦੇ ਕਹਿਰ ਨਾਲਧਰਤੀ ਆਪਣੀ ਜਗ੍ਹਾ ਤੋਂ ਹਿਲਾਈ ਜਾਵੇਗੀ।+ ਹੱਜਈ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਯਹੂਦਾਹ ਦੇ ਰਾਜਪਾਲ ਜ਼ਰੁਬਾਬਲ ਨੂੰ ਕਹਿ, ‘ਮੈਂ ਆਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ।+
13 ਇਸੇ ਕਰਕੇ ਮੈਂ ਆਕਾਸ਼ਾਂ ਨੂੰ ਕੰਬਾ ਦਿਆਂਗਾਅਤੇ ਸੈਨਾਵਾਂ ਦੇ ਯਹੋਵਾਹ ਦੇ ਗੁੱਸੇ ਦੀ ਅੱਗ ਦੇ ਦਿਨ ਉਸ ਦੇ ਕ੍ਰੋਧ ਦੇ ਕਹਿਰ ਨਾਲਧਰਤੀ ਆਪਣੀ ਜਗ੍ਹਾ ਤੋਂ ਹਿਲਾਈ ਜਾਵੇਗੀ।+