-
ਜ਼ਬੂਰ 119:120ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
120 ਤੇਰੇ ਤੋਂ ਖ਼ੌਫ਼ ਖਾ ਕੇ ਮੇਰਾ ਸਰੀਰ ਥਰ-ਥਰ ਕੰਬਦਾ ਹੈ;
ਮੈਂ ਤੇਰੇ ਫ਼ੈਸਲਿਆਂ ਤੋਂ ਡਰਦਾ ਹਾਂ।
-
-
ਯਿਰਮਿਯਾਹ 23:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਨਬੀਆਂ ਲਈ ਸੰਦੇਸ਼:
ਮੇਰਾ ਦਿਲ ਅੰਦਰੋਂ ਟੁੱਟ ਚੁੱਕਾ ਹੈ।
ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ।
ਜਦੋਂ ਮੈਂ ਯਹੋਵਾਹ ਦਾ ਪਵਿੱਤਰ ਸੰਦੇਸ਼ ਸੁਣਿਆ,
ਤਾਂ ਮੇਰੀ ਹਾਲਤ ਇਕ ਸ਼ਰਾਬੀ ਵਰਗੀ ਹੋ ਗਈ
ਜਿਸ ਨੂੰ ਦਾਖਰਸ ਨੇ ਆਪਣੇ ਵੱਸ ਵਿਚ ਕਰ ਲਿਆ ਹੋਵੇ।
-