ਯਸਾਯਾਹ 55:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਦੀ ਖੋਜ ਕਰੋ ਜਦ ਤਕ ਉਹ ਮਿਲ ਸਕਦਾ ਹੈ।+ ਉਸ ਨੂੰ ਪੁਕਾਰੋ ਜਦ ਤਕ ਉਹ ਨੇੜੇ ਹੈ।+ ਆਮੋਸ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਦੀ ਭਾਲ ਕਰ ਅਤੇ ਜੀਉਂਦਾ ਰਹਿ,+ਕਿਤੇ ਇੱਦਾਂ ਨਾ ਹੋਵੇ ਕਿ ਉਹ ਯੂਸੁਫ਼ ਦੇ ਘਰਾਣੇ ʼਤੇ ਅੱਗ ਦੇ ਭਾਂਬੜ ਵਾਂਗ ਭੜਕੇ,ਬੈਤੇਲ ਨੂੰ ਸਾੜ ਕੇ ਸੁਆਹ ਕਰ ਦੇਵੇ ਅਤੇ ਉਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।
6 ਯਹੋਵਾਹ ਦੀ ਭਾਲ ਕਰ ਅਤੇ ਜੀਉਂਦਾ ਰਹਿ,+ਕਿਤੇ ਇੱਦਾਂ ਨਾ ਹੋਵੇ ਕਿ ਉਹ ਯੂਸੁਫ਼ ਦੇ ਘਰਾਣੇ ʼਤੇ ਅੱਗ ਦੇ ਭਾਂਬੜ ਵਾਂਗ ਭੜਕੇ,ਬੈਤੇਲ ਨੂੰ ਸਾੜ ਕੇ ਸੁਆਹ ਕਰ ਦੇਵੇ ਅਤੇ ਉਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।