ਯਸਾਯਾਹ 45:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+ ਯਸਾਯਾਹ 54:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਡਰ ਨਾ+ ਕਿਉਂਕਿ ਤੈਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;+ਬੇਇੱਜ਼ਤ ਮਹਿਸੂਸ ਨਾ ਕਰ ਕਿਉਂਕਿ ਤੂੰ ਨਿਰਾਸ਼ ਨਹੀਂ ਹੋਵੇਂਗੀ। ਤੂੰ ਆਪਣੀ ਜਵਾਨੀ ਵਿਚ ਹੋਈ ਬੇਇੱਜ਼ਤੀ ਨੂੰ ਭੁੱਲ ਜਾਵੇਂਗੀਅਤੇ ਤੂੰ ਆਪਣੇ ਵਿਧਵਾ ਹੋਣ ਦੇ ਕਲੰਕ ਨੂੰ ਹੋਰ ਯਾਦ ਨਹੀਂ ਕਰੇਂਗੀ।”
17 ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+
4 ਡਰ ਨਾ+ ਕਿਉਂਕਿ ਤੈਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;+ਬੇਇੱਜ਼ਤ ਮਹਿਸੂਸ ਨਾ ਕਰ ਕਿਉਂਕਿ ਤੂੰ ਨਿਰਾਸ਼ ਨਹੀਂ ਹੋਵੇਂਗੀ। ਤੂੰ ਆਪਣੀ ਜਵਾਨੀ ਵਿਚ ਹੋਈ ਬੇਇੱਜ਼ਤੀ ਨੂੰ ਭੁੱਲ ਜਾਵੇਂਗੀਅਤੇ ਤੂੰ ਆਪਣੇ ਵਿਧਵਾ ਹੋਣ ਦੇ ਕਲੰਕ ਨੂੰ ਹੋਰ ਯਾਦ ਨਹੀਂ ਕਰੇਂਗੀ।”