1 ਰਾਜਿਆਂ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਜ਼ਰਾਈਲੀਆਂ* ਦੇ ਮਿਸਰ ਦੇਸ਼ ਤੋਂ ਆਉਣ+ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ*+ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ* ਦਾ ਘਰ ਬਣਾਉਣਾ ਸ਼ੁਰੂ ਕੀਤਾ।+ ਅਜ਼ਰਾ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+
6 ਇਜ਼ਰਾਈਲੀਆਂ* ਦੇ ਮਿਸਰ ਦੇਸ਼ ਤੋਂ ਆਉਣ+ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ*+ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ* ਦਾ ਘਰ ਬਣਾਉਣਾ ਸ਼ੁਰੂ ਕੀਤਾ।+
12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+