-
ਗਿਣਤੀ 5:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਹਰ ਉਸ ਇਨਸਾਨ ਨੂੰ ਛਾਉਣੀ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ ਹੈ+ ਅਤੇ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਿਆ ਹੈ।+ 3 ਭਾਵੇਂ ਉਹ ਆਦਮੀ ਹੋਵੇ ਜਾ ਔਰਤ, ਤੂੰ ਉਸ ਨੂੰ ਜ਼ਰੂਰ ਛਾਉਣੀ ਤੋਂ ਬਾਹਰ ਭੇਜ ਦੇ ਤਾਂਕਿ ਉਹ ਪੂਰੀ ਛਾਉਣੀ ਨੂੰ ਭ੍ਰਿਸ਼ਟ ਨਾ ਕਰੇ+ ਜਿੱਥੇ ਮੈਂ ਇਜ਼ਰਾਈਲੀਆਂ ਵਿਚ ਵੱਸਦਾ ਹਾਂ।”+
-
-
ਗਿਣਤੀ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ।+
-