ਅਜ਼ਰਾ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਮਿਸਤਰੀਆਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ,+ ਉਦੋਂ ਪੁਜਾਰੀ ਆਪਣਾ ਲਿਬਾਸ ਪਹਿਨੀ ਤੁਰ੍ਹੀਆਂ ਲੈ ਕੇ+ ਅਤੇ ਆਸਾਫ਼ ਦੇ ਪੁੱਤਰ ਲੇਵੀ ਛੈਣੇ ਲੈ ਕੇ ਖੜ੍ਹੇ ਹੋਏ ਤਾਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਨਿਰਦੇਸ਼ਨ ਅਨੁਸਾਰ ਯਹੋਵਾਹ ਦੀ ਮਹਿਮਾ ਕਰਨ।+ ਜ਼ਕਰਯਾਹ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।
10 ਜਦੋਂ ਮਿਸਤਰੀਆਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਧਰੀ,+ ਉਦੋਂ ਪੁਜਾਰੀ ਆਪਣਾ ਲਿਬਾਸ ਪਹਿਨੀ ਤੁਰ੍ਹੀਆਂ ਲੈ ਕੇ+ ਅਤੇ ਆਸਾਫ਼ ਦੇ ਪੁੱਤਰ ਲੇਵੀ ਛੈਣੇ ਲੈ ਕੇ ਖੜ੍ਹੇ ਹੋਏ ਤਾਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਨਿਰਦੇਸ਼ਨ ਅਨੁਸਾਰ ਯਹੋਵਾਹ ਦੀ ਮਹਿਮਾ ਕਰਨ।+
9 “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।