ਯਸਾਯਾਹ 12:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।” ਯੋਏਲ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਪਵਿੱਤਰ ਪਹਾੜ ਸੀਓਨ ʼਤੇ ਵੱਸਦਾ ਹਾਂ।+ ਯਰੂਸ਼ਲਮ ਪਵਿੱਤਰ ਥਾਂ ਬਣ ਜਾਵੇਗਾ+ਅਤੇ ਅਜਨਬੀ* ਉਸ ਵਿੱਚੋਂ ਫਿਰ ਕਦੇ ਨਹੀਂ ਲੰਘਣਗੇ।+ ਜ਼ਕਰਯਾਹ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਉਸ ਦਿਨ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ+ ਅਤੇ ਉਹ ਮੇਰੇ ਲੋਕ ਬਣਨਗੇ ਤੇ ਮੈਂ ਤੇਰੇ ਵਿਚਕਾਰ ਵੱਸਾਂਗਾ।” ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। ਜ਼ਕਰਯਾਹ 8:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਉਨ੍ਹਾਂ ਨੂੰ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿਚ ਵੱਸਣਗੇ;+ ਉਹ ਮੇਰੇ ਲੋਕ ਹੋਣਗੇ ਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਜੋ ਸੱਚਾ* ਹੈ ਅਤੇ ਉਹੀ ਕਰਦਾ ਹੈ ਜੋ ਸਹੀ ਹੈ।’”
6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।”
17 ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਪਵਿੱਤਰ ਪਹਾੜ ਸੀਓਨ ʼਤੇ ਵੱਸਦਾ ਹਾਂ।+ ਯਰੂਸ਼ਲਮ ਪਵਿੱਤਰ ਥਾਂ ਬਣ ਜਾਵੇਗਾ+ਅਤੇ ਅਜਨਬੀ* ਉਸ ਵਿੱਚੋਂ ਫਿਰ ਕਦੇ ਨਹੀਂ ਲੰਘਣਗੇ।+
11 “ਉਸ ਦਿਨ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ+ ਅਤੇ ਉਹ ਮੇਰੇ ਲੋਕ ਬਣਨਗੇ ਤੇ ਮੈਂ ਤੇਰੇ ਵਿਚਕਾਰ ਵੱਸਾਂਗਾ।” ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ।
8 ਮੈਂ ਉਨ੍ਹਾਂ ਨੂੰ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿਚ ਵੱਸਣਗੇ;+ ਉਹ ਮੇਰੇ ਲੋਕ ਹੋਣਗੇ ਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਜੋ ਸੱਚਾ* ਹੈ ਅਤੇ ਉਹੀ ਕਰਦਾ ਹੈ ਜੋ ਸਹੀ ਹੈ।’”