ਯਿਰਮਿਯਾਹ 31:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਜਿਵੇਂ ਮੈਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ, ਢਾਹੁਣ, ਤਬਾਹ ਕਰਨ, ਨਾਸ਼ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਤਾੜ ਵਿਚ ਬੈਠਾ ਸੀ,+ ਉਸੇ ਤਰ੍ਹਾਂ ਮੈਂ ਇਸ ਮੌਕੇ ਦੀ ਤਾੜ ਵਿਚ ਬੈਠਾਂਗਾ ਕਿ ਮੈਂ ਉਨ੍ਹਾਂ ਨੂੰ ਬਣਾਵਾਂ ਅਤੇ ਲਾਵਾਂ,”+ ਯਹੋਵਾਹ ਕਹਿੰਦਾ ਹੈ। ਯਿਰਮਿਯਾਹ 32:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 “ਯਹੋਵਾਹ ਇਹ ਕਹਿੰਦਾ ਹੈ, ‘ਜਿਵੇਂ ਮੈਂ ਇਨ੍ਹਾਂ ਲੋਕਾਂ ʼਤੇ ਇਹ ਵੱਡੀ ਬਿਪਤਾ ਲਿਆਇਆ ਹਾਂ, ਤਿਵੇਂ ਮੈਂ ਇਨ੍ਹਾਂ ਨਾਲ ਭਲਾਈ ਕਰਾਂਗਾ* ਜਿਸ ਦਾ ਮੈਂ ਇਨ੍ਹਾਂ ਨਾਲ ਵਾਅਦਾ ਕਰ ਰਿਹਾ ਹਾਂ।+
28 “ਜਿਵੇਂ ਮੈਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ, ਢਾਹੁਣ, ਤਬਾਹ ਕਰਨ, ਨਾਸ਼ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਤਾੜ ਵਿਚ ਬੈਠਾ ਸੀ,+ ਉਸੇ ਤਰ੍ਹਾਂ ਮੈਂ ਇਸ ਮੌਕੇ ਦੀ ਤਾੜ ਵਿਚ ਬੈਠਾਂਗਾ ਕਿ ਮੈਂ ਉਨ੍ਹਾਂ ਨੂੰ ਬਣਾਵਾਂ ਅਤੇ ਲਾਵਾਂ,”+ ਯਹੋਵਾਹ ਕਹਿੰਦਾ ਹੈ।
42 “ਯਹੋਵਾਹ ਇਹ ਕਹਿੰਦਾ ਹੈ, ‘ਜਿਵੇਂ ਮੈਂ ਇਨ੍ਹਾਂ ਲੋਕਾਂ ʼਤੇ ਇਹ ਵੱਡੀ ਬਿਪਤਾ ਲਿਆਇਆ ਹਾਂ, ਤਿਵੇਂ ਮੈਂ ਇਨ੍ਹਾਂ ਨਾਲ ਭਲਾਈ ਕਰਾਂਗਾ* ਜਿਸ ਦਾ ਮੈਂ ਇਨ੍ਹਾਂ ਨਾਲ ਵਾਅਦਾ ਕਰ ਰਿਹਾ ਹਾਂ।+