19 ਦੇਖ! ਉਸ ਸਮੇਂ ਮੈਂ ਤੇਰੇ ʼਤੇ ਅਤਿਆਚਾਰ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਾਂਗਾ;+
ਅਤੇ ਮੈਂ ਲੰਗੜਾਉਣ ਵਾਲਿਆਂ ਨੂੰ ਬਚਾਵਾਂਗਾ+
ਅਤੇ ਖਿੰਡੇ ਹੋਇਆਂ ਨੂੰ ਇਕੱਠਾ ਕਰਾਂਗਾ।+
ਜਿਸ ਦੇਸ਼ ਵਿਚ ਉਨ੍ਹਾਂ ਨੂੰ ਸ਼ਰਮਿੰਦਗੀ ਸਹਿਣੀ ਪਈ ਸੀ,
ਉੱਥੇ ਮੈਂ ਉਨ੍ਹਾਂ ਦੀ ਵਡਿਆਈ ਕਰਾਵਾਂਗਾ ਅਤੇ ਉਨ੍ਹਾਂ ਨੂੰ ਨੇਕਨਾਮੀ ਬਖ਼ਸ਼ਾਂਗਾ।