ਯਿਰਮਿਯਾਹ 31:38, 39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਹਨਨੇਲ ਦੇ ਬੁਰਜ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਇਹ ਸ਼ਹਿਰ ਯਹੋਵਾਹ ਲਈ ਬਣਾਇਆ ਜਾਵੇਗਾ।+ 39 ਉੱਥੋਂ ਗਾਰੇਬ ਪਹਾੜੀ ਤਕ ਰੱਸੀ+ ਨਾਲ ਸਿੱਧੀ ਮਿਣਤੀ ਕੀਤੀ ਜਾਵੇਗੀ ਅਤੇ ਫਿਰ ਉੱਥੋਂ ਗੋਆਹ ਵੱਲ ਨੂੰ ਮਿਣਤੀ ਕੀਤੀ ਜਾਵੇਗੀ।
38 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਹਨਨੇਲ ਦੇ ਬੁਰਜ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਇਹ ਸ਼ਹਿਰ ਯਹੋਵਾਹ ਲਈ ਬਣਾਇਆ ਜਾਵੇਗਾ।+ 39 ਉੱਥੋਂ ਗਾਰੇਬ ਪਹਾੜੀ ਤਕ ਰੱਸੀ+ ਨਾਲ ਸਿੱਧੀ ਮਿਣਤੀ ਕੀਤੀ ਜਾਵੇਗੀ ਅਤੇ ਫਿਰ ਉੱਥੋਂ ਗੋਆਹ ਵੱਲ ਨੂੰ ਮਿਣਤੀ ਕੀਤੀ ਜਾਵੇਗੀ।