ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹੱਜਈ 2:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 “ਯਹੋਵਾਹ ਕਹਿੰਦਾ ਹੈ, ‘ਜ਼ਰੁਬਾਬਲ, ਹੁਣ ਤੂੰ ਦਲੇਰ ਬਣ ਅਤੇ ਮਹਾਂ ਪੁਜਾਰੀ ਯਹੋਸ਼ੁਆ, ਯਹੋਸਾਦਾਕ ਦੇ ਪੁੱਤਰ, ਤੂੰ ਦਲੇਰ ਬਣ।’

      “‘ਅਤੇ ਦੇਸ਼ ਦੇ ਸਾਰੇ ਲੋਕੋ, ਦਲੇਰ ਬਣੋ ਅਤੇ ਕੰਮ ਕਰੋ,’+ ਯਹੋਵਾਹ ਕਹਿੰਦਾ ਹੈ।

      “‘ਕਿਉਂਕਿ ਮੈਂ ਤੁਹਾਡੇ ਨਾਲ ਹਾਂ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

  • ਪ੍ਰਕਾਸ਼ ਦੀ ਕਿਤਾਬ 11:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਮੈਂ ਆਪਣੇ ਦੋ ਗਵਾਹਾਂ ਨੂੰ ਤੱਪੜ ਪਾ ਕੇ 1,260 ਦਿਨ ਭਵਿੱਖਬਾਣੀ ਕਰਨ ਲਈ ਘੱਲਾਂਗਾ।” 4 ਇਹ ਗਵਾਹ ਦੋ ਜ਼ੈਤੂਨ ਦੇ ਦਰਖ਼ਤ+ ਅਤੇ ਦੋ ਸ਼ਮਾਦਾਨ ਹਨ+ ਜਿਹੜੇ ਦੁਨੀਆਂ ਦੇ ਮਾਲਕ ਦੇ ਸਾਮ੍ਹਣੇ ਖੜ੍ਹੇ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ