-
ਹਿਜ਼ਕੀਏਲ 41:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਬਾਹਰਲੇ ਪਵਿੱਤਰ ਕਮਰੇ ਦੀਆਂ ਚੁਗਾਠਾਂ* ਚੌਰਸ ਸਨ।+ ਅੰਦਰਲੇ ਪਵਿੱਤਰ ਕਮਰੇ* ਦੇ ਸਾਮ੍ਹਣੇ ਕੁਝ ਸੀ 22 ਜੋ ਇਕ ਲੱਕੜ ਦੀ ਵੇਦੀ+ ਵਰਗਾ ਲੱਗਦਾ ਸੀ ਅਤੇ ਇਹ ਤਿੰਨ ਹੱਥ ਉੱਚਾ ਅਤੇ ਦੋ ਹੱਥ ਲੰਬਾ ਸੀ। ਇਸ ਦੇ ਕੋਨਿਆਂ ਦੇ ਸਿਰਿਆਂ ਉੱਤੇ ਕੁਝ ਲੱਗਾ ਹੋਇਆ ਸੀ ਅਤੇ ਇਸ ਦਾ ਥੱਲਾ* ਅਤੇ ਇਸ ਦੇ ਪਾਸੇ ਲੱਕੜ ਦੇ ਬਣੇ ਹੋਏ ਸਨ। ਉਸ ਆਦਮੀ ਨੇ ਮੈਨੂੰ ਕਿਹਾ: “ਇਹ ਮੇਜ਼ ਯਹੋਵਾਹ ਦੇ ਸਾਮ੍ਹਣੇ ਪਿਆ ਹੈ।”+
-