ਜ਼ਬੂਰ 47:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਕਿਉਂਕਿ ਅੱਤ ਮਹਾਨ ਯਹੋਵਾਹ ਸ਼ਰਧਾ ਦੇ ਲਾਇਕ ਹੈ;+ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ।+ ਯਿਰਮਿਯਾਹ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ। ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+ ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ।
10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ। ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+ ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ।