-
ਹੱਜਈ 1:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਮੈਂ ਧਰਤੀ ਅਤੇ ਪਹਾੜਾਂ ʼਤੇ ਸੋਕਾ ਪਾਇਆ ਜਿਸ ਕਰਕੇ ਅਨਾਜ, ਨਵੇਂ ਦਾਖਰਸ, ਤੇਲ ਅਤੇ ਜ਼ਮੀਨ ਦੀ ਹੋਰ ਪੈਦਾਵਾਰ ਵਿਚ ਕਮੀ ਆਈ। ਤੁਸੀਂ ਅਤੇ ਤੁਹਾਡੇ ਜਾਨਵਰ ਕਸ਼ਟ ਸਹਿੰਦੇ ਹਨ ਅਤੇ ਤੁਹਾਡੀ ਮਿਹਨਤ ਵਿਅਰਥ ਜਾਂਦੀ ਹੈ।’”
-