-
ਮਲਾਕੀ 1:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “‘ਪੁੱਤਰ ਆਪਣੇ ਪਿਤਾ ਦਾ ਆਦਰ ਕਰਦਾ ਹੈ+ ਅਤੇ ਨੌਕਰ ਆਪਣੇ ਮਾਲਕ ਦਾ। ਜੇ ਮੈਂ ਪਿਤਾ ਹਾਂ,+ ਤਾਂ ਮੇਰਾ ਆਦਰ ਕਿਉਂ ਨਹੀਂ ਕੀਤਾ ਜਾਂਦਾ?+ ਅਤੇ ਜੇ ਮੈਂ ਮਾਲਕ* ਹਾਂ, ਤਾਂ ਮੇਰਾ ਡਰ* ਕਿਉਂ ਨਹੀਂ ਹੈ?’ ਸੈਨਾਵਾਂ ਦਾ ਯਹੋਵਾਹ ਤੁਹਾਨੂੰ ਪੁਜਾਰੀਆਂ ਨੂੰ ਪੁੱਛਦਾ ਹੈ ਜੋ ਮੇਰੇ ਨਾਂ ਦਾ ਨਿਰਾਦਰ ਕਰਦੇ ਹਨ।+
“‘ਪਰ ਤੁਸੀਂ ਕਹਿੰਦੇ ਹੋ: “ਅਸੀਂ ਤੇਰੇ ਨਾਂ ਦਾ ਨਿਰਾਦਰ ਕਿਵੇਂ ਕੀਤਾ?”’
-