ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 31:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਇਹ ਸੁਣ ਕੇ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਭੰਡਾਰਾਂ*+ ਨੂੰ ਤਿਆਰ ਕਰਨ ਲਈ ਕਿਹਾ, ਇਸ ਲਈ ਉਨ੍ਹਾਂ ਨੇ ਇਨ੍ਹਾਂ ਨੂੰ ਤਿਆਰ ਕੀਤਾ।

  • ਨਹਮਯਾਹ 12:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਉਸ ਦਿਨ ਪਹਿਲੇ ਫਲਾਂ,+ ਦਾਨ+ ਅਤੇ ਦਸਵੇਂ ਹਿੱਸੇ+ ਲਈ ਬਣਾਏ ਭੰਡਾਰਾਂ ਦੀ ਨਿਗਰਾਨੀ ਲਈ ਆਦਮੀ ਠਹਿਰਾਏ ਗਏ।+ ਇਨ੍ਹਾਂ ਭੰਡਾਰਾਂ ਵਿਚ ਉਨ੍ਹਾਂ ਨੇ ਸ਼ਹਿਰਾਂ ਦੇ ਖੇਤਾਂ ਵਿੱਚੋਂ ਉਹ ਹਿੱਸੇ ਲਿਆਉਣੇ ਸਨ ਜੋ ਮੂਸਾ ਦੇ ਕਾਨੂੰਨ ਵਿਚ ਪੁਜਾਰੀਆਂ ਅਤੇ ਲੇਵੀਆਂ ਲਈ ਠਹਿਰਾਏ ਗਏ ਸਨ।+ ਸੇਵਾ ਕਰ ਰਹੇ ਪੁਜਾਰੀਆਂ ਅਤੇ ਲੇਵੀਆਂ ਕਰਕੇ ਯਹੂਦਾਹ ਵਿਚ ਬਹੁਤ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ।

  • ਨਹਮਯਾਹ 13:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਮੈਨੂੰ ਇਹ ਵੀ ਪਤਾ ਲੱਗਾ ਕਿ ਲੇਵੀਆਂ ਨੂੰ ਉਨ੍ਹਾਂ ਦਾ ਹਿੱਸਾ+ ਨਹੀਂ ਦਿੱਤਾ ਜਾਂਦਾ ਸੀ+ ਜਿਸ ਕਰਕੇ ਲੇਵੀ ਅਤੇ ਗਾਇਕ ਆਪਣਾ ਕੰਮ ਛੱਡ ਕੇ ਆਪੋ-ਆਪਣੇ ਖੇਤ ਨੂੰ ਚਲੇ ਗਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ