ਜ਼ਬੂਰ 58:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਧਰਮੀ ਇਹ ਦੇਖ ਕੇ ਖ਼ੁਸ਼ ਹੋਵੇਗਾ ਕਿ ਪਰਮੇਸ਼ੁਰ ਨੇ ਦੁਸ਼ਟ ਤੋਂ ਬਦਲਾ ਲਿਆ ਹੈ;+ਉਸ ਦੇ ਪੈਰ ਦੁਸ਼ਟ ਦੇ ਖ਼ੂਨ ਨਾਲ ਲੱਥ-ਪੱਥ ਹੋ ਜਾਣਗੇ।+ 11 ਫਿਰ ਲੋਕ ਕਹਿਣਗੇ: “ਵਾਕਈ, ਧਰਮੀ ਨੂੰ ਇਨਾਮ ਮਿਲਦਾ ਹੈ।+ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਦੁਨੀਆਂ ਦਾ ਨਿਆਂ ਕਰਦਾ ਹੈ।”+
10 ਧਰਮੀ ਇਹ ਦੇਖ ਕੇ ਖ਼ੁਸ਼ ਹੋਵੇਗਾ ਕਿ ਪਰਮੇਸ਼ੁਰ ਨੇ ਦੁਸ਼ਟ ਤੋਂ ਬਦਲਾ ਲਿਆ ਹੈ;+ਉਸ ਦੇ ਪੈਰ ਦੁਸ਼ਟ ਦੇ ਖ਼ੂਨ ਨਾਲ ਲੱਥ-ਪੱਥ ਹੋ ਜਾਣਗੇ।+ 11 ਫਿਰ ਲੋਕ ਕਹਿਣਗੇ: “ਵਾਕਈ, ਧਰਮੀ ਨੂੰ ਇਨਾਮ ਮਿਲਦਾ ਹੈ।+ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਦੁਨੀਆਂ ਦਾ ਨਿਆਂ ਕਰਦਾ ਹੈ।”+