ਯਸਾਯਾਹ 40:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹਰਾ ਘਾਹ ਸੁੱਕ ਜਾਂਦਾ ਹੈ,ਫੁੱਲ ਮੁਰਝਾ ਜਾਂਦੇ ਹਨ,ਪਰ ਸਾਡੇ ਪਰਮੇਸ਼ੁਰ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”+ ਲੂਕਾ 16:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸਵਰਗ ਅਤੇ ਧਰਤੀ ਭਾਵੇਂ ਮਿਟ ਜਾਣ, ਪਰ ਮੂਸਾ ਦੇ ਕਾਨੂੰਨ ਦੇ ਇਕ ਵੀ ਅੱਖਰ ਦੀ ਬਿੰਦੀ ਨਹੀਂ ਮਿਟੇਗੀ, ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ।+
17 ਸਵਰਗ ਅਤੇ ਧਰਤੀ ਭਾਵੇਂ ਮਿਟ ਜਾਣ, ਪਰ ਮੂਸਾ ਦੇ ਕਾਨੂੰਨ ਦੇ ਇਕ ਵੀ ਅੱਖਰ ਦੀ ਬਿੰਦੀ ਨਹੀਂ ਮਿਟੇਗੀ, ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ।+