2 ਸਮੂਏਲ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਕ ਸ਼ਾਮ* ਦਾਊਦ ਆਪਣੇ ਪਲੰਘ ਤੋਂ ਉੱਠਿਆ ਅਤੇ ਆਪਣੇ ਮਹਿਲ* ਦੀ ਛੱਤ ʼਤੇ ਟਹਿਲਣ ਲੱਗਾ। ਛੱਤ ਉੱਤੋਂ ਉਸ ਨੇ ਇਕ ਔਰਤ ਨੂੰ ਨਹਾਉਂਦੇ ਦੇਖਿਆ ਅਤੇ ਉਹ ਔਰਤ ਬਹੁਤ ਸੋਹਣੀ ਸੀ। ਅੱਯੂਬ 31:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਹੈ।+ ਤਾਂ ਫਿਰ, ਮੈਂ ਕਿਸੇ ਕੁਆਰੀ ਨੂੰ ਗ਼ਲਤ ਨਜ਼ਰ ਨਾਲ ਕਿਵੇਂ ਦੇਖ ਸਕਦਾਂ?+
2 ਇਕ ਸ਼ਾਮ* ਦਾਊਦ ਆਪਣੇ ਪਲੰਘ ਤੋਂ ਉੱਠਿਆ ਅਤੇ ਆਪਣੇ ਮਹਿਲ* ਦੀ ਛੱਤ ʼਤੇ ਟਹਿਲਣ ਲੱਗਾ। ਛੱਤ ਉੱਤੋਂ ਉਸ ਨੇ ਇਕ ਔਰਤ ਨੂੰ ਨਹਾਉਂਦੇ ਦੇਖਿਆ ਅਤੇ ਉਹ ਔਰਤ ਬਹੁਤ ਸੋਹਣੀ ਸੀ।