-
1 ਇਤਿਹਾਸ 3:10-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਸੁਲੇਮਾਨ ਦਾ ਪੁੱਤਰ ਰਹਬੁਆਮ ਸੀ;+ ਉਸ ਦਾ ਪੁੱਤਰ ਅਬੀਯਾਹ,+ ਉਸ ਦਾ ਪੁੱਤਰ ਆਸਾ,+ ਉਸ ਦਾ ਪੁੱਤਰ ਯਹੋਸ਼ਾਫ਼ਾਟ,+ 11 ਉਸ ਦਾ ਪੁੱਤਰ ਯਹੋਰਾਮ,+ ਉਸ ਦਾ ਪੁੱਤਰ ਅਹਜ਼ਯਾਹ,+ ਉਸ ਦਾ ਪੁੱਤਰ ਯਹੋਆਸ਼,+ 12 ਉਸ ਦਾ ਪੁੱਤਰ ਅਮਸਯਾਹ,+ ਉਸ ਦਾ ਪੁੱਤਰ ਅਜ਼ਰਯਾਹ,+ ਉਸ ਦਾ ਪੁੱਤਰ ਯੋਥਾਮ,+ 13 ਉਸ ਦਾ ਪੁੱਤਰ ਆਹਾਜ਼,+ ਉਸ ਦਾ ਪੁੱਤਰ ਹਿਜ਼ਕੀਯਾਹ,+ ਉਸ ਦਾ ਪੁੱਤਰ ਮਨੱਸ਼ਹ,+ 14 ਉਸ ਦਾ ਪੁੱਤਰ ਆਮੋਨ+ ਅਤੇ ਉਸ ਦਾ ਪੁੱਤਰ ਯੋਸੀਯਾਹ+ ਸੀ। 15 ਯੋਸੀਯਾਹ ਦੇ ਪੁੱਤਰ ਸਨ ਜੇਠਾ ਯੋਹਾਨਾਨ, ਦੂਸਰਾ ਯਹੋਯਾਕੀਮ,+ ਤੀਸਰਾ ਸਿਦਕੀਯਾਹ+ ਅਤੇ ਚੌਥਾ ਸ਼ਲੂਮ। 16 ਯਹੋਯਾਕੀਮ ਦਾ ਪੁੱਤਰ ਸੀ ਯਕਾਨਯਾਹ+ ਅਤੇ ਉਸ ਦਾ ਪੁੱਤਰ ਸੀ ਸਿਦਕੀਯਾਹ। 17 ਕੈਦੀ ਯਕਾਨਯਾਹ ਦੇ ਪੁੱਤਰ ਸਨ ਸ਼ਾਲਤੀਏਲ, 18 ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ। 19 ਪਦਾਯਾਹ ਦੇ ਪੁੱਤਰ ਸਨ ਜ਼ਰੁਬਾਬਲ+ ਅਤੇ ਸ਼ਿਮਈ; ਜ਼ਰੁਬਾਬਲ ਦੇ ਪੁੱਤਰ ਸਨ ਮਸ਼ੂਲਾਮ ਅਤੇ ਹਨਨਯਾਹ (ਅਤੇ ਸ਼ਲੋਮੀਥ ਉਨ੍ਹਾਂ ਦੀ ਭੈਣ ਸੀ);
-
-
2 ਇਤਿਹਾਸ 14:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਅਬੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ; ਉਸ ਦਾ ਪੁੱਤਰ ਆਸਾ ਉਸ ਦੀ ਜਗ੍ਹਾ ਰਾਜਾ ਬਣ ਗਿਆ। ਉਸ ਦੇ ਦਿਨਾਂ ਵਿਚ ਦੇਸ਼ ਨੂੰ ਦਸ ਸਾਲ ਆਰਾਮ ਰਿਹਾ।
-