ਯੂਹੰਨਾ 8:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਤੁਹਾਡਾ ਪਿਉ ਸ਼ੈਤਾਨ ਹੈ ਅਤੇ ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ।+ ਉਹ ਸ਼ੁਰੂ ਤੋਂ ਹੀ ਕਾਤਲ ਹੈ+ ਅਤੇ ਸੱਚਾਈ ਉੱਤੇ ਟਿਕਿਆ ਨਹੀਂ ਰਿਹਾ ਕਿਉਂਕਿ ਸੱਚਾਈ ਉਸ ਵਿਚ ਹੈ ਹੀ ਨਹੀਂ। ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ।+
44 ਤੁਹਾਡਾ ਪਿਉ ਸ਼ੈਤਾਨ ਹੈ ਅਤੇ ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ।+ ਉਹ ਸ਼ੁਰੂ ਤੋਂ ਹੀ ਕਾਤਲ ਹੈ+ ਅਤੇ ਸੱਚਾਈ ਉੱਤੇ ਟਿਕਿਆ ਨਹੀਂ ਰਿਹਾ ਕਿਉਂਕਿ ਸੱਚਾਈ ਉਸ ਵਿਚ ਹੈ ਹੀ ਨਹੀਂ। ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ।+