ਕੂਚ 21:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਅਤੇ ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,+ 25 ਸਾੜਨ ਦੇ ਬਦਲੇ ਸਾੜਨ, ਜ਼ਖ਼ਮ ਦੇ ਬਦਲੇ ਜ਼ਖ਼ਮ, ਵਾਰ ਦੇ ਬਦਲੇ ਵਾਰ। ਲੇਵੀਆਂ 24:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹੱਡੀ ਦੇ ਬਦਲੇ ਹੱਡੀ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹਾਂ, ਉਸ ਨੇ ਜੋ ਸੱਟ ਮਾਰੀ ਹੈ, ਉਸ ਨੂੰ ਵੀ ਉਹੀ ਸੱਟ ਮਾਰੀ ਜਾਵੇ।+ ਬਿਵਸਥਾ ਸਾਰ 19:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਤੁਸੀਂ* ਉਸ ʼਤੇ ਤਰਸ ਨਾ ਖਾਇਓ:+ ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ।+
24 ਅਤੇ ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,+ 25 ਸਾੜਨ ਦੇ ਬਦਲੇ ਸਾੜਨ, ਜ਼ਖ਼ਮ ਦੇ ਬਦਲੇ ਜ਼ਖ਼ਮ, ਵਾਰ ਦੇ ਬਦਲੇ ਵਾਰ।
20 ਹੱਡੀ ਦੇ ਬਦਲੇ ਹੱਡੀ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹਾਂ, ਉਸ ਨੇ ਜੋ ਸੱਟ ਮਾਰੀ ਹੈ, ਉਸ ਨੂੰ ਵੀ ਉਹੀ ਸੱਟ ਮਾਰੀ ਜਾਵੇ।+
21 ਤੁਸੀਂ* ਉਸ ʼਤੇ ਤਰਸ ਨਾ ਖਾਇਓ:+ ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ।+