-
ਯਸਾਯਾਹ 58:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਕੀ ਮੈਂ ਇਸ ਤਰ੍ਹਾਂ ਦਾ ਵਰਤ ਚਾਹੁੰਦਾ ਹਾਂ,
ਅਜਿਹਾ ਦਿਨ ਜਦ ਕੋਈ ਆਪਣੇ ਆਪ ਨੂੰ ਦੁੱਖ ਦੇਵੇ,
ਆਪਣੇ ਸਿਰ ਨੂੰ ਸਰਕੰਡੇ ਵਾਂਗ ਝੁਕਾਵੇ
ਅਤੇ ਤੱਪੜ ਤੇ ਸੁਆਹ ਨੂੰ ਆਪਣਾ ਬਿਸਤਰਾ ਬਣਾਵੇ?
ਕੀ ਤੁਸੀਂ ਇਸ ਨੂੰ ਵਰਤ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦਾ ਦਿਨ ਕਹਿੰਦੇ ਹੋ?
-