ਮੱਤੀ 13:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਕੰਡਿਆਲ਼ੀਆਂ ਝਾੜੀਆਂ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਦਿੰਦੀ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ।+ ਲੂਕਾ 12:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ, ‘ਓਏ ਅਕਲ ਦੇ ਅੰਨ੍ਹਿਆ, ਅੱਜ ਰਾਤ ਨੂੰ ਹੀ ਉਹ ਤੇਰੀ ਜਾਨ ਲੈ ਲੈਣਗੇ। ਫਿਰ ਇਹ ਸਾਰੀਆਂ ਚੀਜ਼ਾਂ ਜੋ ਤੂੰ ਇਕੱਠੀਆਂ ਕੀਤੀਆਂ ਹਨ, ਕਿਸ ਦੀਆਂ ਹੋਣਗੀਆਂ?’+ ਯਾਕੂਬ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੁਹਾਡੇ ਸੋਨੇ-ਚਾਂਦੀ ਨੂੰ ਜੰਗਾਲ ਲੱਗ ਗਿਆ ਹੈ ਅਤੇ ਇਹ ਜੰਗਾਲ ਤੁਹਾਡੀ ਗ਼ਲਤੀ ਦੀ ਗਵਾਹੀ ਦੇਵੇਗਾ ਅਤੇ ਤੁਹਾਡੇ ਸਰੀਰ ਨੂੰ ਖਾ ਜਾਵੇਗਾ। ਤੁਹਾਡੀਆਂ ਜਮ੍ਹਾ ਕੀਤੀਆਂ ਚੀਜ਼ਾਂ ਆਖ਼ਰੀ ਦਿਨਾਂ ਵਿਚ ਅੱਗ ਸਾਬਤ ਹੋਣਗੀਆਂ।+
22 ਕੰਡਿਆਲ਼ੀਆਂ ਝਾੜੀਆਂ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਦਿੰਦੀ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ।+
20 ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ, ‘ਓਏ ਅਕਲ ਦੇ ਅੰਨ੍ਹਿਆ, ਅੱਜ ਰਾਤ ਨੂੰ ਹੀ ਉਹ ਤੇਰੀ ਜਾਨ ਲੈ ਲੈਣਗੇ। ਫਿਰ ਇਹ ਸਾਰੀਆਂ ਚੀਜ਼ਾਂ ਜੋ ਤੂੰ ਇਕੱਠੀਆਂ ਕੀਤੀਆਂ ਹਨ, ਕਿਸ ਦੀਆਂ ਹੋਣਗੀਆਂ?’+
3 ਤੁਹਾਡੇ ਸੋਨੇ-ਚਾਂਦੀ ਨੂੰ ਜੰਗਾਲ ਲੱਗ ਗਿਆ ਹੈ ਅਤੇ ਇਹ ਜੰਗਾਲ ਤੁਹਾਡੀ ਗ਼ਲਤੀ ਦੀ ਗਵਾਹੀ ਦੇਵੇਗਾ ਅਤੇ ਤੁਹਾਡੇ ਸਰੀਰ ਨੂੰ ਖਾ ਜਾਵੇਗਾ। ਤੁਹਾਡੀਆਂ ਜਮ੍ਹਾ ਕੀਤੀਆਂ ਚੀਜ਼ਾਂ ਆਖ਼ਰੀ ਦਿਨਾਂ ਵਿਚ ਅੱਗ ਸਾਬਤ ਹੋਣਗੀਆਂ।+