ਕਹਾਉਤਾਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮਖੌਲੀਏ ਨੂੰ ਸੁਧਾਰਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ+ਅਤੇ ਦੁਸ਼ਟ ਨੂੰ ਤਾੜਨ ਵਾਲਾ ਖ਼ੁਦ ਚੋਟ ਖਾਵੇਗਾ। ਮੱਤੀ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਿੱਥੇ ਕੋਈ ਤੁਹਾਡਾ ਸੁਆਗਤ ਨਹੀਂ ਕਰਦਾ ਜਾਂ ਤੁਹਾਡੀ ਗੱਲ ਨਹੀਂ ਸੁਣਦਾ, ਉਸ ਘਰੋਂ ਜਾਂ ਸ਼ਹਿਰੋਂ ਨਿਕਲਣ ਵੇਲੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।+
14 ਜਿੱਥੇ ਕੋਈ ਤੁਹਾਡਾ ਸੁਆਗਤ ਨਹੀਂ ਕਰਦਾ ਜਾਂ ਤੁਹਾਡੀ ਗੱਲ ਨਹੀਂ ਸੁਣਦਾ, ਉਸ ਘਰੋਂ ਜਾਂ ਸ਼ਹਿਰੋਂ ਨਿਕਲਣ ਵੇਲੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।+