ਯੂਹੰਨਾ 14:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨਾਲੇ ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ।+ 1 ਯੂਹੰਨਾ 3:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਅਤੇ ਅਸੀਂ ਜੋ ਵੀ ਉਸ ਤੋਂ ਮੰਗਦੇ ਹਾਂ, ਉਹ ਸਾਨੂੰ ਦਿੰਦਾ ਹੈ+ ਕਿਉਂਕਿ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ ਹਾਂ।
22 ਅਤੇ ਅਸੀਂ ਜੋ ਵੀ ਉਸ ਤੋਂ ਮੰਗਦੇ ਹਾਂ, ਉਹ ਸਾਨੂੰ ਦਿੰਦਾ ਹੈ+ ਕਿਉਂਕਿ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ ਹਾਂ।