25 “‘ਜੇ ਬਹੁਤ ਦਿਨਾਂ ਤਕ ਕਿਸੇ ਔਰਤ ਦਾ ਖ਼ੂਨ ਵਹਿੰਦਾ ਹੈ,+ ਜਦ ਕਿ ਇਹ ਉਸ ਦੀ ਮਾਹਵਾਰੀ ਦਾ ਸਮਾਂ ਨਹੀਂ ਹੈ+ ਜਾਂ ਫਿਰ ਮਾਹਵਾਰੀ ਦੇ ਦਿਨਾਂ ਤੋਂ ਜ਼ਿਆਦਾ ਦਿਨ ਉਸ ਦਾ ਖ਼ੂਨ ਵਹਿੰਦਾ ਹੈ, ਤਾਂ ਜਿੰਨੇ ਦਿਨ ਉਸ ਦਾ ਖ਼ੂਨ ਵਹਿੰਦਾ ਹੈ, ਉੱਨੇ ਦਿਨ ਉਹ ਅਸ਼ੁੱਧ ਰਹੇਗੀ, ਜਿਵੇਂ ਉਹ ਮਾਹਵਾਰੀ ਦੇ ਦਿਨਾਂ ਦੌਰਾਨ ਅਸ਼ੁੱਧ ਹੁੰਦੀ ਹੈ।