ਯੂਹੰਨਾ 4:53 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 53 ਮੁੰਡੇ ਦਾ ਪਿਤਾ ਜਾਣਦਾ ਸੀ ਕਿ ਇਸੇ ਸਮੇਂ ਯਿਸੂ ਨੇ ਉਸ ਨੂੰ ਕਿਹਾ ਸੀ: “ਤੇਰਾ ਮੁੰਡਾ ਜੀਉਂਦਾ ਰਹੇਗਾ।”+ ਇਸ ਲਈ ਉਸ ਨੇ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੇ ਨਿਹਚਾ ਕੀਤੀ।
53 ਮੁੰਡੇ ਦਾ ਪਿਤਾ ਜਾਣਦਾ ਸੀ ਕਿ ਇਸੇ ਸਮੇਂ ਯਿਸੂ ਨੇ ਉਸ ਨੂੰ ਕਿਹਾ ਸੀ: “ਤੇਰਾ ਮੁੰਡਾ ਜੀਉਂਦਾ ਰਹੇਗਾ।”+ ਇਸ ਲਈ ਉਸ ਨੇ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੇ ਨਿਹਚਾ ਕੀਤੀ।