ਉਤਪਤ 25:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ। 1 ਇਤਿਹਾਸ 1:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ।+ ਇਸਹਾਕ ਦੇ ਪੁੱਤਰ ਸਨ ਏਸਾਓ+ ਅਤੇ ਇਜ਼ਰਾਈਲ।+
26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ।