-
ਲੂਕਾ 12:51-53ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+ 52 ਹੁਣ ਤੋਂ ਘਰ ਦੇ ਪੰਜਾਂ ਜੀਆਂ ਵਿਚ ਫੁੱਟ ਪਈ ਰਹੇਗੀ, ਤਿੰਨ ਜਣੇ ਦੋ ਦੇ ਖ਼ਿਲਾਫ਼ ਅਤੇ ਦੋ ਜਣੇ ਤਿੰਨਾਂ ਦੇ ਖ਼ਿਲਾਫ਼ ਹੋਣਗੇ। 53 ਉਨ੍ਹਾਂ ਵਿਚ ਫੁੱਟ ਪਵੇਗੀ, ਪਿਤਾ ਪੁੱਤਰ ਦੇ ਖ਼ਿਲਾਫ਼ ਅਤੇ ਪੁੱਤਰ ਪਿਤਾ ਦੇ ਖ਼ਿਲਾਫ਼, ਮਾਂ ਧੀ ਦੇ ਖ਼ਿਲਾਫ਼ ਅਤੇ ਧੀ ਮਾਂ ਦੇ ਖ਼ਿਲਾਫ਼, ਸੱਸ ਨੂੰਹ ਦੇ ਖ਼ਿਲਾਫ਼ ਅਤੇ ਨੂੰਹ ਸੱਸ ਦੇ ਖ਼ਿਲਾਫ਼ ਹੋਵੇਗੀ।”+
-