ਲੂਕਾ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਅੱਠਵੇਂ ਦਿਨ ਜਦੋਂ ਬੱਚੇ ਦੀ ਸੁੰਨਤ ਕਰਨ ਦਾ ਸਮਾਂ ਆਇਆ,+ ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਹ ਨਾਂ ਦੂਤ ਨੇ ਮਰੀਅਮ ਦੇ ਗਰਭਵਤੀ ਹੋਣ ਤੋਂ ਪਹਿਲਾਂ ਉਸ ਨੂੰ ਦੱਸਿਆ ਸੀ।+
21 ਅੱਠਵੇਂ ਦਿਨ ਜਦੋਂ ਬੱਚੇ ਦੀ ਸੁੰਨਤ ਕਰਨ ਦਾ ਸਮਾਂ ਆਇਆ,+ ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਹ ਨਾਂ ਦੂਤ ਨੇ ਮਰੀਅਮ ਦੇ ਗਰਭਵਤੀ ਹੋਣ ਤੋਂ ਪਹਿਲਾਂ ਉਸ ਨੂੰ ਦੱਸਿਆ ਸੀ।+