ਮੱਤੀ 10:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਸ ਸ਼ਹਿਰ ਨਾਲੋਂ ਸਦੂਮ ਤੇ ਗਮੋਰਾ*+ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ। ਲੂਕਾ 10:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਤੁਹਾਨੂੰ ਦੱਸਦਾ ਹਾਂ, ਉਸ ਸ਼ਹਿਰ ਨਾਲੋਂ ਸਦੂਮ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।+