ਲੂਕਾ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੂਦਿਯਾ ਦੇ ਰਾਜਾ ਹੇਰੋਦੇਸ*+ ਦੇ ਦਿਨਾਂ ਵਿਚ ਜ਼ਕਰਯਾਹ ਨਾਂ ਦਾ ਇਕ ਪੁਜਾਰੀ ਸੀ ਜੋ ਅਬੀਯਾਹ ਦੇ ਪੁਜਾਰੀ ਦਲ ਵਿੱਚੋਂ ਸੀ।+ ਉਸ ਦੀ ਪਤਨੀ ਇਲੀਸਬਤ ਹਾਰੂਨ ਦੀ ਪੀੜ੍ਹੀ ਵਿੱਚੋਂ ਸੀ।
5 ਯਹੂਦਿਯਾ ਦੇ ਰਾਜਾ ਹੇਰੋਦੇਸ*+ ਦੇ ਦਿਨਾਂ ਵਿਚ ਜ਼ਕਰਯਾਹ ਨਾਂ ਦਾ ਇਕ ਪੁਜਾਰੀ ਸੀ ਜੋ ਅਬੀਯਾਹ ਦੇ ਪੁਜਾਰੀ ਦਲ ਵਿੱਚੋਂ ਸੀ।+ ਉਸ ਦੀ ਪਤਨੀ ਇਲੀਸਬਤ ਹਾਰੂਨ ਦੀ ਪੀੜ੍ਹੀ ਵਿੱਚੋਂ ਸੀ।