ਗਿਣਤੀ 28:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “‘ਪਰ ਸਬਤ ਦੇ ਦਿਨ+ ਤੁਸੀਂ ਇਕ-ਇਕ ਸਾਲ ਦੇ ਦੋ ਹੋਰ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ। ਇਨ੍ਹਾਂ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਵਜੋਂ ਦੋ-ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵੀ ਚੜ੍ਹਾਓ। ਯੂਹੰਨਾ 7:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਮੂਸਾ ਨੇ ਤੁਹਾਨੂੰ ਸੁੰਨਤ ਕਰਨ ਦਾ ਕਾਨੂੰਨ ਦਿੱਤਾ+ (ਭਾਵੇਂ ਕਿ ਇਹ ਰੀਤ ਮੂਸਾ ਤੋਂ ਨਹੀਂ, ਸਗੋਂ ਤੁਹਾਡੇ ਪਿਉ-ਦਾਦਿਆਂ ਤੋਂ ਸ਼ੁਰੂ ਹੋਈ ਸੀ।)+ ਅਤੇ ਤੁਸੀਂ ਖ਼ੁਦ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ।
9 “‘ਪਰ ਸਬਤ ਦੇ ਦਿਨ+ ਤੁਸੀਂ ਇਕ-ਇਕ ਸਾਲ ਦੇ ਦੋ ਹੋਰ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ। ਇਨ੍ਹਾਂ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਵਜੋਂ ਦੋ-ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵੀ ਚੜ੍ਹਾਓ।
22 ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਮੂਸਾ ਨੇ ਤੁਹਾਨੂੰ ਸੁੰਨਤ ਕਰਨ ਦਾ ਕਾਨੂੰਨ ਦਿੱਤਾ+ (ਭਾਵੇਂ ਕਿ ਇਹ ਰੀਤ ਮੂਸਾ ਤੋਂ ਨਹੀਂ, ਸਗੋਂ ਤੁਹਾਡੇ ਪਿਉ-ਦਾਦਿਆਂ ਤੋਂ ਸ਼ੁਰੂ ਹੋਈ ਸੀ।)+ ਅਤੇ ਤੁਸੀਂ ਖ਼ੁਦ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ।