ਯੂਨਾਹ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਹ ਸੁਣ ਕੇ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਮੀਰ ਤੇ ਗ਼ਰੀਬ, ਬੁੱਢੇ ਤੇ ਜਵਾਨ ਸਾਰੇ ਵਰਤ ਰੱਖਣ ਅਤੇ ਤੱਪੜ ਪਾਉਣ।
5 ਇਹ ਸੁਣ ਕੇ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਮੀਰ ਤੇ ਗ਼ਰੀਬ, ਬੁੱਢੇ ਤੇ ਜਵਾਨ ਸਾਰੇ ਵਰਤ ਰੱਖਣ ਅਤੇ ਤੱਪੜ ਪਾਉਣ।