ਮੱਤੀ 13:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਇਸ ਲਈ ਦੋਹਾਂ ਨੂੰ ਵਾਢੀ ਤਕ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ ਤੇ ਇਨ੍ਹਾਂ ਨੂੰ ਸਾੜ ਦਿਓ; ਫਿਰ ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।’”+
30 ਇਸ ਲਈ ਦੋਹਾਂ ਨੂੰ ਵਾਢੀ ਤਕ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ ਤੇ ਇਨ੍ਹਾਂ ਨੂੰ ਸਾੜ ਦਿਓ; ਫਿਰ ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।’”+