ਲੂਕਾ 11:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਪਰ ਫ਼ਰੀਸੀ ਇਹ ਦੇਖ ਕੇ ਹੈਰਾਨ ਹੋਇਆ ਕਿ ਉਸ ਨੇ ਰੋਟੀ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ।*+ ਯੂਹੰਨਾ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੂਦੀਆਂ ਦੇ ਸ਼ੁੱਧ ਕਰਨ ਦੇ ਨਿਯਮਾਂ ਮੁਤਾਬਕ ਉੱਥੇ ਪਾਣੀ ਵਾਸਤੇ ਪੱਥਰ ਦੇ ਛੇ ਘੜੇ ਪਏ ਸਨ+ ਅਤੇ ਹਰ ਘੜੇ ਵਿਚ ਤਕਰੀਬਨ 44 ਤੋਂ 66 ਲੀਟਰ* ਪਾਣੀ ਭਰਿਆ ਜਾ ਸਕਦਾ ਸੀ।
6 ਯਹੂਦੀਆਂ ਦੇ ਸ਼ੁੱਧ ਕਰਨ ਦੇ ਨਿਯਮਾਂ ਮੁਤਾਬਕ ਉੱਥੇ ਪਾਣੀ ਵਾਸਤੇ ਪੱਥਰ ਦੇ ਛੇ ਘੜੇ ਪਏ ਸਨ+ ਅਤੇ ਹਰ ਘੜੇ ਵਿਚ ਤਕਰੀਬਨ 44 ਤੋਂ 66 ਲੀਟਰ* ਪਾਣੀ ਭਰਿਆ ਜਾ ਸਕਦਾ ਸੀ।