13 ਜਿਨ੍ਹਾਂ ਦੀ ਵੀ ਗਿਣਤੀ ਕੀਤੀ ਜਾਵੇਗੀ, ਉਨ੍ਹਾਂ ਸਾਰਿਆਂ ਨੂੰ ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ ਅੱਧਾ ਸ਼ੇਕੇਲ ਦੇਣਾ ਪਵੇਗਾ।+ ਇਕ ਸ਼ੇਕੇਲ 20 ਗੀਰਾਹ ਦੇ ਬਰਾਬਰ ਹੁੰਦਾ ਹੈ। ਅੱਧਾ ਸ਼ੇਕੇਲ ਯਹੋਵਾਹ ਲਈ ਦਾਨ ਹੈ।+ 14 ਜਿਨ੍ਹਾਂ ਆਦਮੀਆਂ ਦੀ ਉਮਰ 20 ਸਾਲ ਜਾਂ ਇਸ ਤੋਂ ਉੱਪਰ ਹੈ, ਉਹ ਯਹੋਵਾਹ ਲਈ ਦਾਨ ਦੇਣਗੇ।+