1 ਕੁਰਿੰਥੀਆਂ 10:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਧਿਆਨ ਰੱਖੋ ਕਿ ਤੁਸੀਂ ਯਹੂਦੀਆਂ ਤੇ ਯੂਨਾਨੀਆਂ* ਨੂੰ ਨਾਰਾਜ਼ ਨਾ ਕਰੋ ਅਤੇ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ,+ 2 ਕੁਰਿੰਥੀਆਂ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੇਵਕਾਈ ਵਿਚ ਕੋਈ ਨੁਕਸ ਕੱਢੇ, ਇਸ ਲਈ ਅਸੀਂ ਦੂਸਰਿਆਂ ਲਈ ਠੋਕਰ ਦਾ ਕਾਰਨ ਨਹੀਂ ਬਣਦੇ,+
32 ਧਿਆਨ ਰੱਖੋ ਕਿ ਤੁਸੀਂ ਯਹੂਦੀਆਂ ਤੇ ਯੂਨਾਨੀਆਂ* ਨੂੰ ਨਾਰਾਜ਼ ਨਾ ਕਰੋ ਅਤੇ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ,+