ਲੂਕਾ 22:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਕੌਣ ਵੱਡਾ ਹੁੰਦਾ ਹੈ, ਜਿਹੜਾ ਬੈਠ ਕੇ ਖਾਣਾ ਖਾਂਦਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜਿਹੜਾ ਬੈਠ ਕੇ ਖਾਣਾ ਖਾਂਦਾ ਹੈ? ਪਰ ਦੇਖੋ! ਮੈਂ ਤੁਹਾਡਾ ਸਾਰਿਆਂ ਦਾ ਸੇਵਾਦਾਰ ਹਾਂ।+ ਯੂਹੰਨਾ 13:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ,+ ਤਾਂ ਤੁਹਾਨੂੰ ਵੀ ਚਾਹੀਦਾ ਹੈ* ਕਿ ਇਕ-ਦੂਸਰੇ ਦੇ ਪੈਰ ਧੋਵੋ।+ ਫ਼ਿਲਿੱਪੀਆਂ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਦੀ ਬਜਾਇ, ਉਹ ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ+ ਅਤੇ ਇਨਸਾਨ ਬਣ ਗਿਆ।*+
27 ਕੌਣ ਵੱਡਾ ਹੁੰਦਾ ਹੈ, ਜਿਹੜਾ ਬੈਠ ਕੇ ਖਾਣਾ ਖਾਂਦਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜਿਹੜਾ ਬੈਠ ਕੇ ਖਾਣਾ ਖਾਂਦਾ ਹੈ? ਪਰ ਦੇਖੋ! ਮੈਂ ਤੁਹਾਡਾ ਸਾਰਿਆਂ ਦਾ ਸੇਵਾਦਾਰ ਹਾਂ।+
14 ਇਸ ਲਈ ਜੇ ਮੈਂ ਪ੍ਰਭੂ ਅਤੇ ਗੁਰੂ ਹੁੰਦੇ ਹੋਏ ਤੁਹਾਡੇ ਪੈਰ ਧੋਤੇ ਹਨ,+ ਤਾਂ ਤੁਹਾਨੂੰ ਵੀ ਚਾਹੀਦਾ ਹੈ* ਕਿ ਇਕ-ਦੂਸਰੇ ਦੇ ਪੈਰ ਧੋਵੋ।+