18 ਪਰ ਉਹ ਸਾਰੇ ਬਹਾਨੇ ਬਣਾਉਣ ਲੱਗ ਪਏ।+ ਇਕ ਨੇ ਉਸ ਨੂੰ ਕਿਹਾ, ‘ਮੈਂ ਇਕ ਖੇਤ ਖ਼ਰੀਦਿਆ ਹੈ ਅਤੇ ਮੈਂ ਜਾ ਕੇ ਉਹ ਖੇਤ ਦੇਖਣਾ ਹੈ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’ 19 ਦੂਜੇ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਖ਼ਰੀਦੀਆਂ ਹਨ ਅਤੇ ਮੈਂ ਉਨ੍ਹਾਂ ਦੀ ਜਾਂਚ ਕਰਨ ਜਾ ਰਿਹਾ ਹਾਂ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’+