ਲੂਕਾ 20:35, 36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਪਰ ਜਿਹੜੇ ਆਉਣ ਵਾਲੇ ਯੁਗ ਵਿਚ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ, ਉਹ ਵਿਆਹ ਨਹੀਂ ਕਰਾਉਣਗੇ।+ 36 ਅਸਲ ਵਿਚ, ਉਹ ਦੂਤਾਂ ਵਰਗੇ ਹੋਣ ਕਰਕੇ ਫਿਰ ਕਦੇ ਮਰ ਹੀ ਨਹੀਂ ਸਕਦੇ ਅਤੇ ਉਹ ਪਰਮੇਸ਼ੁਰ ਦੇ ਬੱਚੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
35 ਪਰ ਜਿਹੜੇ ਆਉਣ ਵਾਲੇ ਯੁਗ ਵਿਚ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ, ਉਹ ਵਿਆਹ ਨਹੀਂ ਕਰਾਉਣਗੇ।+ 36 ਅਸਲ ਵਿਚ, ਉਹ ਦੂਤਾਂ ਵਰਗੇ ਹੋਣ ਕਰਕੇ ਫਿਰ ਕਦੇ ਮਰ ਹੀ ਨਹੀਂ ਸਕਦੇ ਅਤੇ ਉਹ ਪਰਮੇਸ਼ੁਰ ਦੇ ਬੱਚੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।