ਲੂਕਾ 11:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਫਿਰ ਉਸ ਨੇ ਕਿਹਾ: “ਲਾਹਨਤ ਹੈ ਤੁਹਾਡੇ ʼਤੇ ਵੀ, ਕਾਨੂੰਨ ਦੇ ਮਾਹਰੋ ਕਿਉਂਕਿ ਤੁਹਾਡੇ ਨਿਯਮ ਭਾਰੇ ਬੋਝ ਵਾਂਗ ਹਨ ਜਿਸ ਨੂੰ ਚੁੱਕਣਾ ਬਹੁਤ ਮੁਸ਼ਕਲ ਹੈ ਅਤੇ ਤੁਸੀਂ ਇਸ ਨੂੰ ਲੋਕਾਂ ਦੇ ਮੋਢਿਆਂ ʼਤੇ ਰੱਖਦੇ ਹੋ, ਪਰ ਤੁਸੀਂ ਆਪ ਇਸ ਨੂੰ ਆਪਣੀ ਉਂਗਲ ਵੀ ਨਹੀਂ ਲਾਉਂਦੇ!+
46 ਫਿਰ ਉਸ ਨੇ ਕਿਹਾ: “ਲਾਹਨਤ ਹੈ ਤੁਹਾਡੇ ʼਤੇ ਵੀ, ਕਾਨੂੰਨ ਦੇ ਮਾਹਰੋ ਕਿਉਂਕਿ ਤੁਹਾਡੇ ਨਿਯਮ ਭਾਰੇ ਬੋਝ ਵਾਂਗ ਹਨ ਜਿਸ ਨੂੰ ਚੁੱਕਣਾ ਬਹੁਤ ਮੁਸ਼ਕਲ ਹੈ ਅਤੇ ਤੁਸੀਂ ਇਸ ਨੂੰ ਲੋਕਾਂ ਦੇ ਮੋਢਿਆਂ ʼਤੇ ਰੱਖਦੇ ਹੋ, ਪਰ ਤੁਸੀਂ ਆਪ ਇਸ ਨੂੰ ਆਪਣੀ ਉਂਗਲ ਵੀ ਨਹੀਂ ਲਾਉਂਦੇ!+