ਮੱਤੀ 6:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ, ਪੁੰਨ-ਦਾਨ* ਕਰਨ ਵੇਲੇ ਇਸ ਬਾਰੇ ਢੰਡੋਰਾ ਨਾ ਪਿੱਟੋ* ਕਿਉਂਕਿ ਪਖੰਡੀ ਸਭਾ ਘਰਾਂ ਅਤੇ ਗਲੀਆਂ ਵਿਚ ਇਸ ਤਰ੍ਹਾਂ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। ਲੂਕਾ 12:56 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 56 ਪਖੰਡੀਓ, ਤੁਸੀਂ ਧਰਤੀ ਤੇ ਆਕਾਸ਼ ਦਾ ਹਾਲ ਦੇਖ ਕੇ ਮੌਸਮ ਦਾ ਹਾਲ ਜਾਣ ਲੈਂਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਕਿਉਂ ਨਹੀਂ ਸਮਝਦੇ?+
2 ਇਸ ਲਈ, ਪੁੰਨ-ਦਾਨ* ਕਰਨ ਵੇਲੇ ਇਸ ਬਾਰੇ ਢੰਡੋਰਾ ਨਾ ਪਿੱਟੋ* ਕਿਉਂਕਿ ਪਖੰਡੀ ਸਭਾ ਘਰਾਂ ਅਤੇ ਗਲੀਆਂ ਵਿਚ ਇਸ ਤਰ੍ਹਾਂ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ।
56 ਪਖੰਡੀਓ, ਤੁਸੀਂ ਧਰਤੀ ਤੇ ਆਕਾਸ਼ ਦਾ ਹਾਲ ਦੇਖ ਕੇ ਮੌਸਮ ਦਾ ਹਾਲ ਜਾਣ ਲੈਂਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਕਿਉਂ ਨਹੀਂ ਸਮਝਦੇ?+