1 ਥੱਸਲੁਨੀਕੀਆਂ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ* ਦਾ ਦਿਨ+ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।+ 2 ਪਤਰਸ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਯਹੋਵਾਹ* ਦਾ ਦਿਨ+ ਇਕ ਚੋਰ ਵਾਂਗ ਆਵੇਗਾ।+ ਉਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।+
10 ਪਰ ਯਹੋਵਾਹ* ਦਾ ਦਿਨ+ ਇਕ ਚੋਰ ਵਾਂਗ ਆਵੇਗਾ।+ ਉਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।+