1 ਥੱਸਲੁਨੀਕੀਆਂ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਕਰਕੇ ਜਦੋਂ ਮੈਂ ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕਿਆ, ਤਾਂ ਮੈਂ ਤਿਮੋਥਿਉਸ ਨੂੰ ਇਹ ਪਤਾ ਕਰਨ ਲਈ ਘੱਲਿਆ ਕਿ ਤੁਸੀਂ ਅਜੇ ਵੀ ਵਫ਼ਾਦਾਰ ਹੋ ਜਾਂ ਨਹੀਂ+ ਕਿਉਂਕਿ ਮੈਨੂੰ ਡਰ ਸੀ+ ਕਿ ਕਿਤੇ ਸ਼ੈਤਾਨ ਨੇ ਤੁਹਾਨੂੰ ਕਿਸੇ ਤਰ੍ਹਾਂ ਭਰਮਾ ਕੇ ਸਾਡੀ ਮਿਹਨਤ ਬੇਕਾਰ ਨਾ ਕਰ ਦਿੱਤੀ ਹੋਵੇ।
5 ਇਸ ਕਰਕੇ ਜਦੋਂ ਮੈਂ ਤੁਹਾਡਾ ਵਿਛੋੜਾ ਹੋਰ ਨਾ ਸਹਾਰ ਸਕਿਆ, ਤਾਂ ਮੈਂ ਤਿਮੋਥਿਉਸ ਨੂੰ ਇਹ ਪਤਾ ਕਰਨ ਲਈ ਘੱਲਿਆ ਕਿ ਤੁਸੀਂ ਅਜੇ ਵੀ ਵਫ਼ਾਦਾਰ ਹੋ ਜਾਂ ਨਹੀਂ+ ਕਿਉਂਕਿ ਮੈਨੂੰ ਡਰ ਸੀ+ ਕਿ ਕਿਤੇ ਸ਼ੈਤਾਨ ਨੇ ਤੁਹਾਨੂੰ ਕਿਸੇ ਤਰ੍ਹਾਂ ਭਰਮਾ ਕੇ ਸਾਡੀ ਮਿਹਨਤ ਬੇਕਾਰ ਨਾ ਕਰ ਦਿੱਤੀ ਹੋਵੇ।