ਇਬਰਾਨੀਆਂ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰਾਹੁਣਚਾਰੀ ਕਰਨੀ* ਨਾ ਭੁੱਲੋ+ ਕਿਉਂਕਿ ਕਈਆਂ ਨੇ ਪਰਾਹੁਣਚਾਰੀ ਕਰ ਕੇ ਅਣਜਾਣੇ ਵਿਚ ਦੂਤਾਂ ਦੀ ਸੇਵਾ ਕੀਤੀ ਸੀ।+ 3 ਯੂਹੰਨਾ 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੇਰੇ ਪਿਆਰੇ ਭਰਾ, ਤੂੰ ਜਿਨ੍ਹਾਂ ਭਰਾਵਾਂ ਨੂੰ ਜਾਣਦਾ ਵੀ ਨਹੀਂ, ਤੂੰ ਉਨ੍ਹਾਂ ਦੀ ਮਦਦ ਕਰ ਕੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈਂ।+
5 ਮੇਰੇ ਪਿਆਰੇ ਭਰਾ, ਤੂੰ ਜਿਨ੍ਹਾਂ ਭਰਾਵਾਂ ਨੂੰ ਜਾਣਦਾ ਵੀ ਨਹੀਂ, ਤੂੰ ਉਨ੍ਹਾਂ ਦੀ ਮਦਦ ਕਰ ਕੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈਂ।+